ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ-
ਅੱਜ 15-07-25 ਨੂੰ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨ ਵਾਲੇ ਰਾਗੀ ਜੱਥਿਆਂ ਦਾ ਵੇਰਵਾ ਇਸ ਪ੍ਰਕਾਰ ਰੱਖਿਆ ਗਿਆ ਹੈ। ਭਾਈ ਗੁਰਭੇਜ ਸਿੰਘ ਤਿੰਨ ਪਹਿਰਾ 2.00 ਤੋਂ 3.00 ਸਵੇਰੇ 1.30 ਤੋਂ 3.00 ਸ਼ਾਮ, ਭਾਈ ਗੁਰਜਿੰਦਰ ਸਿੰਘ ਆਸਾ ਦੀ ਵਾਰ 3.00 ਤੋਂ 6.05 ਸਵੇਰੇ ਤੇ ਬਰਾਡਕਾਸਟਿੰਗ, ਭਾਈ ਸੰਦੀਪ ਸਿੰਘ 6.15 ਤੋਂ 8.00 ਸਵੇਰੇ 3:00 ਤੋਂ 4:20 ਸ਼ਾਮ, ਭਾਈ ਕੁਲਦੀਪ ਸਿੰਘ ਨੰ 8.00 ਤੋਂ 9.00 ਸਵੇਰੇ 4:20 ਤੋਂ 5:35 ਸ਼ਾਮ,
ਭਾਈ ਸਤਨਾਮ ਸਿੰਘ ਬੈਂਕਾ 09:00 ਤੋਂ 10:00 ਸਵੇਰ 5.35 ਤੋਂ 6.40 ਸ਼ਾਮ ਬਰਾਡਕਾਸਟਿੰਗ, ਭਾਈ ਕੁਲਦੀਪ ਸਿੰਘ 10:00 ਤੋ 11:00 ਸਵੇਰ 6.40 ਤੋਂ 7.30 ਸ਼ਾਮ ਸੋਦਰੁ ਭਾਈ ਧਰਮਵੀਰ ਸਿੰਘ 11:00 ਤੋਂ 12:00 ਸਵੇਰੇ 7.45 ਤੋਂ 9.30 ਰਾਤ ਆਰਤੀ, ਭਾਈ ਭਾਈ ਗੁਰਪ੍ਰੀਤ ਸਿੰਘ 12:00 ਤੋਂ 01:30 ਦੁਪਹਿਰ ਅਤੇ 9.30 ਤੋਂ ਸਮਾਪਤੀ ਤਕ।