ਹੋਰ

ਕੇਸਰੀ ਵਿਰਾਸਤ ਮੀਡੀਆ ਹਾਊਸ

Jalandhar, Punjab, India

ਕੇਸਰੀ ਵਿਰਾਸਤ ਮੀਡੀਆ ਹਾਊਸ
ਸਿੱਖ ਭਾਈਚਾਰਕ ਡਾਇਰੈਕਟਰੀ Jalandhar, Punjab, India

ਇੱਕ ਨਜ਼ਰ ਵਿੱਚ

ਸੰਸਥਾਨ
ਹੋਰ
ਸਥਾਨ
Jalandhar, Punjab, India
ਸੰਪਰਕ
09592669498
ਕੁੱਲ ਵਿਜ਼ਿਟ
8
ਅੱਜ ਦੇ ਵਿਜ਼ਿਟ
1
ਰੋਜ਼ਾਨਾ ਔਸਤ
1.1

ਸਹੂਲਤਾਂ ਅਤੇ ਸੇਵਾਵਾਂ

ਸਹੂਲਤਾਂ ਅਤੇ ਸੇਵਾਵਾਂ

ਪਾਰਕਿੰਗ ਉਪਲਬਧ

ਸਿੱਖਿਆ ਅਤੇ ਸਿਖਲਾਈ

ਲਾਇਬ੍ਰੇਰੀ

ਸੰਸਥਾਨ ਬਾਰੇ

ਗੁਰੂ ਨਾਨਕ ਦੇਵ ਜੀ ਦੇ ਨਿਰਮਲ ਪੰਥ ਨੂੰ ਸਮਰਪਿਤ ਅਖ਼ਬਾਰ, ਵੈਬਸਾਈਟ, ਯੂਟਿਊਬ ਚੈਨਲ ਅਤੇ ਆਨਲਾਈਨ ਤੇ ਪ੍ਰਿੰਟਡ ਡਾਇਰੈਕਟਰੀ ਸੈਕਸ਼ਨ

ਸੇਵਾ, ਪੱਤਰਕਾਰੀ ਅਤੇ ਪੰਥਕ ਜੋੜ

ਪੱਤਰਕਾਰੀ ਦਾ ਸਫ਼ਰ 1997 ਵਿਚ ਚੰਡੀਗੜ੍ਹ ਤੋਂ ਛਪਦੇ ਰੋਜ਼ਾਨਾ ਦੇਸ਼ ਸੇਵਕ ਤੋਂ ਸ਼ੁਰੂ ਹੋਇਆ ਅਤੇ ਰੋਜ਼ਾਨਾ ਜਗਬਾਣੀ, ਸਪੋਕਸਮੈਨ, ਅਜੀਤ (ਜਲੰਧਰ) ਤੋਂ ਹੁੰਦਾ ਹੋਇਆ ਪੰਜਾਬੀ ਜਾਗਰਣ ਵਿਖੇ ਜ਼ਿਲ੍ਹਾ ਕਪੂਰਥਲਾ ਅਤੇ ਬਠਿੰਡਾ ਵਿੱਚ ਸਟਾਫ ਰਿਪੋਰਟਰ ਵਜੋਂ ਮਹੱਤਵਪੂਰਨ ਮੋੜ ਤੈਅ ਕੀਤਾ। 2020 ਵਿੱਚ ਪੰਚਾਇਤ ਨਾਮਾ ਤੋਂ ਗੁਜ਼ਰਦਿਆਂ ਪੰਥ ਅਤੇ ਪੰਜਾਬ ਨੂੰ ਸਮਰਪਿਤ ਕੇਸਰੀ ਵਿਰਾਸਤ TV ਅਤੇ ਵੈਬਸਾਈਟ www.kesarivirasat.in ਦੀ ਸਥਾਪਨਾ ਹੋਈ। ਇਸ ਤੋਂ ਇਲਾਵਾ, ਰਜਿਸਟਰਾਰ ਆਫ਼ ਨਿਊਜ਼ ਪੇਪਰਜ਼ ਆਫ਼ ਇੰਡੀਆ ਵਿੱਚ ਰਜਿਸਟਰਡ ਕੇਸਰੀ ਵਿਰਾਸਤ ਦੇ ਮਾਸਿਕ ਐਡੀਸ਼ਨ ਤੱਕ ਇਹ ਯਾਤਰਾ ਪਹੁੰਚੀ।

ਅੱਜ ਅਸੀਂ ਸਿੱਖ ਧਰਮ ਦੇ ਸਰਵੋਤਮ ਅਧਿਆਤਮਕ ਰੁਤਬੇ, ਸੇਵਾ ਦੀ ਮਹਾਨ ਪਰੰਪਰਾ ਅਤੇ ਸਰਬੱਤ ਦੇ ਭਲੇ ਵਾਲੇ ਮਾਨਵਤਾਵਾਦੀ ਉਦੇਸ਼ ਨਾਲ ਸਬੰਧਤ ਇਹ ਆਨਲਾਈਨ ਡਾਇਰੈਕਟਰੀ ਅਤੇ ਨਿਊਜ਼ ਨੈੱਟਵਰਕ ਜਾਰੀ ਕਰਦੇ ਹੋਏ ਗਹਿਰੀ ਸੰਤੁਸ਼ਟੀ ਮਹਿਸੂਸ ਕਰ ਰਹੇ ਹਾਂ। ਇਹ ਡਾਇਰੈਕਟਰੀ ਕੇਸਰੀ ਵਿਰਾਸਤ TV ਚੈਨਲ ਅਤੇ ਪੰਜਾਬੀ ਮਾਸਿਕ ਪਤ੍ਰਿਕਾ ਦੇ ਅਦਾਰੇ ਵੱਲੋਂ ਲਿਆਂਦੀ ਗਈ ਹੈ।

ਤਸਵੀਰ ਗੈਲਰੀ

ਸਥਾਨ ਦਾ ਨਕਸ਼ਾ