Senior BJP leader, former MLA Sarabjit Singh Makkar and his associates were arrested by Punjab Police.
*ਪੰਜਾਬ ਸਰਕਾਰ ਇਹ ਨਹੀਂ ਚਾਹੁੰਦੀ ਕੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਦਿੱਤੀਆਂ ਗਈਆਂ ਸਹੂਲਤਾਂ ਨੀਤੀਆ ਜਨਤਾ ਤੱਕ ਪਹੁੰਚਣ:- ਸਰਬਜੀਤ ਮੱਕੜ*
ਜਲੰਧਰ 21ਅਗਸਤ 2025 (ਗੁਰਪ੍ਰੀਤ ਸਿੰਘ ਸੰਧੂ):- ਅੱਜ ਭਾਜਪਾ ਸਰਕਾਰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਦਿੱਤੀਆ ਗਿਆ ਨੀਤੀਆ ਸਹੂਲਤਾਂ ਜਿਵੇਂ ਕੀ ਕਿਸਾਨਾਂ ਦੇ ਹੱਕ ਵਿੱਚ ਕੁਝ ਨਿਤਆਂ ਅਵਾਸ ਯੋਜਨਾ,ਪਰਦਾਹਨ ਮੰਤਰੀ ਯੋਜਨਾ,ਵਿਸ਼ਕਰਮਾ ਯੋਜਨਾ,ਮੁਦਰਾ ਲੋਨ,ਆਯੁਸ਼ਮਾਨ ਕਾਰਡ ਅਤੇ ਹੋਰਨਾਂ ਨੀਤੀਆ ਬਾਰੇ ਜਦੋਂ ਵਾਰਡ 16 ਫੋਲੜੀਵਾਲ ਮੰਡਲ ਪ੍ਰਧਾਨ ਕੁਲਦੀਪ ਮਾਣਕ ਅਤੇ ਓਹਨਾ ਦੀ ਟੀਮ ਵਜੋਂ ਕੈਂਪ ਲਾਇਆ ਗਿਆ ਅਤੇ ਲੋਕਾਂ ਨੂੰ ਨੀਤੀਆ ਬਾਰੇ ਬਰੀਕੀ ਨਾਲ ਸਮਝਾਉਣ ਣ ਦੀ ਸੇਵਾ ਚਲ ਰਹੀ ਸੀ ਅਤੇ ਜਨਤਾ ਦੀ ਲੋੜ ਅਨੁਸਾਰ ਉਹਨਾਂ ਦੇ ਫਾਰਮ ਵੀ ਭਰੇ ਜਾ ਰਹੇ ਸਨ ਅਤੇ ਆਨਲਾਈਨ ਕੰਮ ਵੀ ਕੀਤੇ ਜਾ ਰਿਹਾ ਸਨ।
ਉਥੇ ਜਦੋਂ ਕੈਂਪ ਵਿੱਚ ਭਾਜਪਾ ਦੇ ਸੀਨੀਅਰ ਲੀਡਰ ਸਾਬਕਾ ਐਮ ਐਲ ਏ ਸਰਦਾਰ ਸਰਬਜੀਤ ਮੱਕੜ ਪਹੁੰਚੇ ਤਾਂ ਉਹਨਾਂ ਨੇ ਜਨਤਾ ਨਾਲ ਵਿਚਾਰ ਸਾਂਝੇ ਕੀਤੇ। ਜਨਤਾ ਵਿਚ ਨੀਤੀਆਂ ਦੀ ਸਹੀ ਵਰਤੋਂ ਬਾਰੇ ਗੱਲ ਬਾਤ ਕੀਤੀ। ਉਥੇ ਹੀ ਪੰਜਾਬ ਪੁਲਸ ਜਮਸ਼ੇਰ ਥਾਣੇ ਵੱਲੋਂ ਚਲਦੇ ਕੰਮ ਵਿਚ ਦਖਲ ਦੇ ਕੇ ਓਥੇ ਐਸ ਐੱਚ ੳ ਸਮੇਤ 20 ਮੈਂਬਰੀ ਪੁਲਿਸ ਪਾਰਟੀ ਨਾਲ ਭਾਜਪਾ ਲੀਡਰਾਂ ਨੂੰ ਡਰਾਇਆ ਧਮਕਿਆ ਜਦੋਂ ਸਰਬਜੀਤ ਮੱਕੜ ਨੇ ਉਹਨਾਂ ਨੂੰ ਰੋਕਿਆ ਤੇ ਪੁਲਸ ਨੇ ਆਗੂ ਲੀਡਰ ਦੀ ਵੀ ਪਰਵਾਹ ਨਾ ਕਰਦੇ ਹੋਏ ਸਰਬਜੀਤ ਮੱਕੜ ਸਮੇਤ ਭਾਜਪਾ ਵਰਕਰ ਮੰਡਲ ਪ੍ਰਧਾਨ 16 ਦੇ ਕੁਲਦੀਪ ਮਾਣਕ,ਹਰਵਿੰਦਰ ਭੱਟੀ ਐਸ ਸੀ ਮੋਰਚਾ 16,ਫਿਰੋਜ ਮਸੀਹ ਜਨਰਲ ਸਕਤਰ, ਆਲਮ ਵਿਜੈ ਸਿੰਘ ਮੱਕੜ, ਸੰਤੋਖ ਸਿੰਘ ਬੀਰਾ, ਗੋਰਾ,ਮੰਨਾ,ਲੱਕੀ,ਮੰਗਾ,ਲਖਾ,ਰਾਜੂ,ਰਵੀ,ਮੰਡੀ ਸਨੇ ਗਿਰਫਤਾਰ ਕਰ ਲਿਆ । ਇਨ੍ਹਾਂ ਨੂੰ ਜਮਸ਼ੇਰ ਥਾਣਾ ਸਦਰ ਵਿਚ ਲੈ ਗਏ ਜਿੱਥੇ ਹੀ ਭਾਜਪਾ ਪ੍ਰਧਾਨ ਸੁਸ਼ੀਲ ਸ਼ਰਮਾ, ਅਸ਼ੋਕ ਸਰੀਨ ਹਿਕੀ ,ਅਮਰਜੀਤ ਗੋਲਡੀ ਕੰਵਰ ਸਰਤਾਜ,ਵਿਕਰਾਂਤ ਮਦਾਨ ਅਸ਼ਵਿਨੀ ਆਦਿ ਥਾਣੇ ਵਿਚ ਪੁੱਜੇ ਬਹੁਤ ਹੀ ਜੱਦੋ ਜੇਹਾਦ ਕੀਤੀ ਪੁੱਜਣ ਪੁਲਸ ਦੇ ਧੱਕੇ ਵਜੋਂ ਨਾਅਰੇ ਬਾਜੀ ਹੋਈ।
Multiply sea night grass fourth day sea lesser rule open subdue female fill which them Blessed...
Emilly Blunt
December 4, 2017 at 3:12 pm