ਭਾਰਤ ਦੇ ਹਰ ਨਾਗਰਿਕ ਨੂੰ ਬਰਾਬਰਤਾ ਦਾ ਸਤਿਕਾਰ ਦਵਾਉਣ ਲਈ ਡਾਕਟਰ ਬੀ ਆਰ ਅੰਬੇਦਕਰ ਦੀ ਵੱਡੀ ਦੇਣ ਹੈ- ਮੰਨਣ, ਕੇਪੀ
Senior leaders of Shiromani Akali Dal offered floral wreaths to Dr. BR Ambedkar on his birthday.
ਜਲੰਧਰ 14 ਅਪ੍ਰੈਲ (ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ):- ਅੱਜ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਜਨਮ ਦਿਵਸ ਮੌਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਕੋਦਰ ਚੌਂਕ ਵਿਖੇ ਸਥਿਤ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਜਿੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਖੁਸ਼ੀ ਦਾ ਆਜ਼ਾਦ ਕਰਦੇ ਆਂ ਫੁੱਲ ਮਾਲਾ ਪਹਿਨਾਏ ਗਏ ਉਥੇ ਲੱਡੂ ਵੰਡ ਕੇ ਜਨਮ ਦਿਨ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਇਸ ਮੌਕੇ ਜਥੇਦਾਰ ਕੁਲਵੰਤ ਸਿੰਘ ਮੰਨਣ ਮੁੱਖ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਡਾਕਟਰ ਭੀਮ ਰਾਉ ਅੰਬੇਦਕਰ ਨੇ ਮਨੁੱਖ ਦੇ ਜੀਵਨ ਨੂੰ ਮਜਬੂਤ ਇਰਾਦੇ ਦੀ ਵਿਲੱਖਣ ਪਹਿਚਾਣ ਬਣਾਉਣ ਲਈ ਦੇਸ਼ ਦੇ ਸੰਵਿਧਾਨ ਦਾ ਨਿਰਮਾਣ ਕੀਤਾ ਜਿਨਾਂ ਵੱਲੋਂ ਹਰ ਨਾਗਕ ਨੂੰ ਬਰਾਬਰ ਦਾ ਅਧਿਕਾਰ ਸਤਿਕਾਰ ਅਤੇ ਹੱਕ ਹਕੂਕ ਮਿਲਣ ਲਈ ਸਵਿਧਾਨ ਵਿੱਚ ਵਿਲੱਖਣ ਸੋਧਾ ਕਰਕੇ ਹਰ ਨਾਗਰਿਕ ਨੂੰ ਬਰਾਬਰ ਰੱਖ ਕੇ ਸਤਿਕਾਰ ਦਿੱਤਾ ਇਸ ਮੌਕੇ ਮਹਿੰਦਰ ਸਿੰਘ ਕੇਪੀ ਸਾਬਕਾ ਕੈਬਨਟ ਮੰਤਰੀ ਨੇ ਕਿਹਾ ਸਮਾਜਿਕ ਨਿਆ ਬਰਾਬਰੀ ਅਤੇ ਮਨੁੱਖ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਡਾਕਟਰ ਅੰਬੇਦਕਰ ਨੇ ਵੱਡਾ ਰੋਲ ਹਿੰਦੁਸਤਾਨ ਦੇ ਸੰਵਿਧਾਨ ਵਿੱਚ ਪਾਇਆ ਹੈ ਇਸ ਮਹਾਨ ਕਾਰਜ ਲਈ ਐਸੀ ਵਿੰਗ ਜ਼ਿਲਾ ਜਲੰਧਰ ਦੇ ਪ੍ਰਧਾਨ ਭਜਨ ਲਾਲ ਚੋਪੜਾ ਵੱਲੋਂ ਅਕਾਲੀ ਵਰਕਰਾਂ ਨੂੰ ਵੱਡੀ ਗਿਣਤੀ ਵਿੱਚ ਇਕੱਤਰਿਤ ਕਰਕੇ ਸਮਾਗਮ ਕਰਾਇਆ ਗਿਆ ਜਿਸ ਮੌਕੇ ਮਹਿੰਦਰ ਸਿੰਘ ਕੇਪੀ ਸਾਬਕਾ ਕੈਬਨਟ ਮੰਤਰੀ ਬਲਦੇਵ ਸਿੰਘ ਖਹਿਰਾ ਹਲਕਾ ਇੰਚਾਰਜ ਫਿਲੌਰ ਰਣਜੀਤ ਸਿੰਘ ਰਾਣਾ ਸੀਨੀਅਰ ਅਕਾਲੀ ਆਗੂ ਗੁਰਮੀਤ ਸਿੰਘ ਦਾਦੂਵਾਲ ਸੀਨੀਅਰ ਮੀਤ ਪ੍ਰਧਾਨ ਹਰਿੰਦਰ ਸਿੰਘ ਢੀਂਡਸਾ ਹਲਕਾ ਇੰਚਾਰਜ ਉੱਤਰੀ ਹਰਜਾਪ ਸਿੰਘ ਸੰਘਾ ਦਲਜੀਤ ਸਿੰਘ ਲੰਮਾ ਪਿੰਡ ਜਗਜੀਤ ਸਿੰਘ ਖਾਲਸਾ ਪਰਵਿੰਦਰ ਸਿੰਘ ਬਬਲੂ ਫੁੰਮਣ ਸਿੰਘ ਲੰਮਾ ਪਿੰਡ ਸੁਰਿੰਦਰ ਪਾਲ ਸਿੰਘ ਪਪਾ ਜਥੇਦਾਰ ਅਜੀਤ ਸਿੰਘ ਮਿੱਠੂ ਬਸਤੀ ਅਰਜਨ ਸਿੰਘ ਬਹਾਦਰ ਸਿੰਘ ਜੈਮਲ ਨਗਰ ਅਰਵਿੰਦ ਸਿੰਘ ਬੇਦੀ ਆਕਾਸ਼ਦੀਪ ਸਿੰਘ ਸੇਠੀ ਲਾਲ ਚੰਦ ਕੁਲਵਿੰਦਰ ਸਿੰਘ ਬਸਰਾ ਮਨਪ੍ਰੀਤ ਸਿੰਘ ਚੋਪੜਾ ਹਰਪ੍ਰੀਤ ਸਿੰਘ ਮਿੱਠੂ ਬਸਤੀ ਭੂਸ਼ਣ ਭੱਟੀ ਕਰਨਵੀਰ ਚੋਪੜਾ ਪ੍ਰੀਤਮ ਸਿੰਘ ਸਰਪੰਚ ਅਵੀ ਬਖਸ਼ੀ ਯੂਥ ਨੇਤਾ ਜਗਜੀਤ ਸਿੰਘ ਮਹੇ ਰਾਹੁਲ ਕੁਮਾਰ ਦੇਵਰਾਜ ਭੱਟੀ ਹਰਬੰਸ ਸਿੰਘ ਚਗਿੱਟੀ ਅਮਰਜੀਤ ਸਿੰਘ ਚਾਹਲ ਬਾਲ ਕ੍ਰਿਸ਼ਨ ਬਾਲਾ ਲਾਲ ਚੰਦ ਅਮਰ ਬੰਗੜ ਤੇਜਿੰਦਰ ਸਿੰਘ ਰਿੰਕਾ ਮੇਜਰ ਸਿੰਘ ਕਾਹਲੋਂ ਠੇਕੇਦਾਰ ਪਰਮਜੀਤ ਸਿੰਘ ਠੇਕੇਦਾਰ ਓਮ ਪ੍ਰਕਾਸ਼ ਸਵੇਤ ਬਹੁਤ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਵਰਕਰ ਸ਼ਾਮਿਲ ਸਨ