ਅਮ੍ਰਿਤ ਵੇਲੇ ਦਾ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਅੰਗ 742, ਮਿਤੀ 14-05-2026

14 May 2026 | 126 Views

ਅਮ੍ਰਿਤ ਵੇਲੇ ਦਾ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਅੰਗ 742, ਮਿਤੀ 14-05-2026

Amrit Vele Da Hukamnama Sachkhand Sri Harmandir Sahib, Amritsar. Ang 742 Dated: 14-05-2026

 

ਸੂਹੀ ਮਹਲਾ ੫ ॥ ਅਨਿਕ ਬੀਂਗ ਦਾਸ ਕੇ ਪਰਹਰਿਆ ॥ ਕਰਿ ਕਿਰਪਾ ਪ੍ਰਭਿ ਅਪਨਾ ਕਰਿਆ ॥੧॥ ਤੁਮਹਿ ਛਡਾਇ ਲੀਓ ਜਨੁ ਅਪਨਾ ॥ ਉਰਝਿ ਪਰਿਓ ਜਾਲੁ ਜਗੁ ਸੁਪਨਾ ॥੧॥ ਰਹਾਉ ॥ ਪਰਬਤ ਦੋਖ ਮਹਾ ਬਿਕਰਾਲਾ ॥ ਖਿਨ ਮਹਿ ਦੂਰਿ ਕੀਏ ਦਇਆਲਾ ॥੨॥ ਸੋਗ ਰੋਗ ਬਿਪਤਿ ਅਤਿ ਭਾਰੀ ॥ ਦੂਰਿ ਭਈ ਜਪਿ ਨਾਮੁ ਮੁਰਾਰੀ ॥੩॥ ਦ੍ਰਿਸਟਿ ਧਾਰਿ ਲੀਨੋ ਲੜਿ ਲਾਇ ॥ ਹਰਿ ਚਰਣ ਗਹੇ ਨਾਨਕ ਸਰਣਾਇ ।੪।।੨੨।।੨੮।।

 

ਸੂਹੀ ਮਹਲਾ ੫ ॥ ਹੇ ਭਾਈ! ਪ੍ਰਭੂ ਨੇ ਆਪਣੇ ਸੇਵਕ ਦੇ ਅਨੇਕਾਂ ਵਿੰਗ ਦੂਰ ਕਰ ਦਿੱਤੇ, ਤੇ ਕਿਰਪਾ ਕਰ ਕੇ ਉਸ ਨੂੰ ਆਪਣਾ ਬਣਾ ਲਿਆ ਹੈ ।੧। ਹੇ ਪ੍ਰਭੂ! ਤੂੰ ਆਪਣੇ ਸੇਵਕ ਨੂੰ (ਸੁਪਨੇ ਵਰਗੇ ਜਗਤ (ਦੇ ਮੋਹ-) ਜਾਲ ਵਿਚੋਂ) ਆਪ ਕੱਢ ਲਿਆ, ਸੁਪਨੇ ਵਰਗੇ ਜਗਤ (ਦਾ ਮੋਹ-) ਜਾਲ (ਤੇਰੇ ਸੇਵਕ ਦੇ ਦੁਆਲੇ) ਚੀੜ੍ਹਾ ਹੋ ਗਿਆ ਸੀ ।੧। ਰਹਾਉ। ਹੇ ਭਾਈ! (ਸਰਨ ਆਏ ਮਨੁੱਖ ਦੇ) ਪਹਾੜਾਂ ਜੇਡੇ ਵੱਡੇ ਤੇ ਭਿਆਨਕ ਐਬ ਦੀਨਾਂ ਉਤੇ ਦਇਆ ਕਰਨ ਵਾਲੇ ਪਰਮਾਤਮਾ ਨੇ ਇਕ ਛਿਨ ਵਿਚ ਦੂਰ ਕਰ ਦਿੱਤੇ ।੨। ਹੇ ਭਾਈ! (ਸੇਵਕ ਦੇ) ਅਨੇਕਾਂ ਗ਼ਮ ਤੇ ਰੋਗ ਵੱਡੀਆਂ ਭਾਰੀਆਂ ਮੁਸੀਬਤਾਂ ਪਰਮਾਤਮਾ ਦਾ ਨਾਮ ਜਪ ਕੇ ਦੂਰ ਹੋ ਗਈਆਂ ।੩। ਹੇ ਨਾਨਕ! (ਆਖ—ਹੇ ਭਾਈ!) ਪਰਮਾਤਮਾ ਨੇ ਮੇਹਰ ਦੀ ਨਿਗਾਹ ਕਰ ਕੇ ਉਸ ਨੂੰ ਆਪਣੇ ਲੜ ਲਾ ਲਿਆ, ਜਿਸ ਮਨੁੱਖ ਨੇ ਪਰਮਾਤਮਾ ਦੇ ਚਰਨ ਫੜ ਲਏ, ਜੋ ਮਨੁੱਖ ਪ੍ਰਭੂ ਦੀ ਸਰਨ ਆ ਪਿਆ ।।੪।੨੨।੨੮।

 

सूही महला ५ ॥ अनिक बींग दास के परहरिआ ॥ करि किरपा प्रभि अपना करिआ ॥१॥ तुमहि छडाइ लीओ जनु अपना ॥ उरझि परिओ जालु जगु सुपना ॥१॥ रहाउ ॥ परबत दोख महा बिकराला ॥ खिन महि दूरि कीए दइआला ॥२॥ सोग रोग बिपति अति भारी ॥ दूरि भई जपि नामु मुरारी ॥३॥ द्रिसटि धारि लीनो लड़ि लाइ ॥ हरि चरण गहे नानक सरणाइ ॥४॥२२॥२८॥

 

सुही महला 5 || हे भाई! प्रभु ने अपने सेवक के अनेक बंधन काट दिए हैं, और कृपा करके उसे अपना बना लिया है। 1. हे प्रभु! तूने अपने सेवक को स्वप्न-तुल्य संसार के जाल से बाहर निकाल लिया है; स्वप्न-तुल्य संसार का वह जाल (तेरे सेवक के चारों ओर से) टूट गया है। 1. ठहराव। हे भाई! वह प्रभु, जो पहाड़ों पर भी दया करता है, उसने उस मनुष्य की बड़ी और भयानक विपत्तियों को एक ही पल में दूर कर दिया है, जिसने उसकी शरण ली है। 2. हे भाई! सेवक के अनेक दुख और रोग, तथा बड़ी और भारी विपत्तियाँ, प्रभु के नाम का जाप करने से दूर हो गए हैं। 3. हे नानक! (कहो—हे भाई!) प्रभु ने अपनी दया-दृष्टि से उसे अपनी शरण में ले लिया है—उस मनुष्य को जिसने प्रभु के चरणों को थाम लिया है, उस मनुष्य को जिसने प्रभु की शरण ली है। ।।4।।22।।28।।

 

soohee mehlaa 5. anik beeNg daas kay parhari-aa. kar kirpaa parabh apnaa kari-aa. ||1|| tumeh chhadaa-ay lee-o jan apnaa. urajh pari-o jaal jag supnaa. ||1|| rahaa-o. parbat dokh mahaa bikraalaa. khin meh door kee-ay da-i-aalaa. ||2|| sog rog bipat at bhaaree. door bha-ee jap naam muraaree. ||3|| darisat Dhaar leeno larh laa-ay. har charan gahay naanak sarnaa-ay. ||4||22||28||

 

Soohee, Fifth Mehl: God covers the many shortcomings of His slaves. Granting His Mercy, God makes them His own. ||1|| You emancipate Your humble servant, and rescue him from the noose of the world, which is just a dream. ||1|| Pause|| Even huge mountains of sin and corruption are removed in an instant by the Merciful Lord. ||2|| Sorrow, disease and the most terrible calamities are removed by meditating on the Naam, the Name of the Lord. ||3|| Bestowing His Glance of Grace, He attaches us to the hem of His robe. Grasping the Lord’s Feet, O Nanak, we enter His Sanctuary. ||4||22||28||

Categories: ਅੱਜ ਦਾ ਹੁਕਮਨਾਮਾ

Tags: KESARI VIRASAT

Published on: 14 May 2026

Gurpreet Singh Sandhu
+91 9592669498
📣 Share this post

Latest News

View all