Live broadcast from Jaipur: Great Gurmat Samagam dedicated to the 350th anniversary of Guru Tegh Bahadur Ji's sacrifice
ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਹੇਠ ਆਸਾਮ ਦੇ ਗੁਰਦੁਆਰਾ ਧੋਬੜੀ ਸਾਹਿਬ ਤੋਂ ਆ ਰਿਹਾ ਕੌਮੀ ਪੱਧਰ ਦਾ ਸਾਹਿਬ ਸ੍ਰੀ ਗੁਰੂ ਤੇਹ ਬਹਾਦਰ ਜੀ ਦੀ 350 ਸਾਲਾ ਬਲਿਦਾਨ ਸ਼ਤਾਬਦੀ ਨੂੰ ਸਮਰਪਿਤ ਨਗਰ ਕੀਰਤਨ ਅੱਜ 20 ਅਕਤੂਬਰ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜੈਪੁਰ ਵਿਖੇ ਪੁੱਜ ਚੁੱਕਾ ਹੈ। ਸਰਵਣ ਕਰੋ ਜੀ ਗੁਰਮਤਿ ਸਮਾਗਮ ਦਾ ਸਿੱਧਾ ਪ੍ਰਸਾਰਨ।