The annual memorial and tribute ceremony dedicated to Sardar Teja Singh Samundri, A Ceremony Dedicated to Spiritual Heritage, National Awakening, and Academic Dignity
ਸਿੱਖਿਆ ਤੇ ਨੌਜਵਾਨ ਸਸ਼ਕਤੀਕਰਨ ਨੂੰ ਹੁਲਾਰਾ ਦੇਣ ਲਈ ਨਿਵੇਸ਼ਕ ਅੱਗੇ ਆਉਣ : ਤਰਨਜੀਤ ਸਿੰਘ ਸੰਧੂ ।
ਸਰਹਾਲੀ /ਅੰਮ੍ਰਿਤਸਰ 23 ਜੁਲਾਈ (ਕੇਸਰੀ ਵਿਰਾਸਤ ਨਿਊਜ਼ ਨੈੱਟਵਰਕ)-
ਅਮਰੀਕਾ ’ਚ ਭਾਰਤ ਦੇ ਸਾਬਕਾ ਰਾਜਦੂਤ, ਯੂਐਸ-ਇੰਡੀਆ ਸਟ੍ਰੈਟਜਿਕ ਪਾਰਟਨਰਸ਼ਿਪ ਫੋਰਮ ਦੇ ਐਡਵਾਈਜ਼ਰ ਅਤੇ ਜੀਓਪੌਲਿਟਿਕਲ ਇੰਸਟੀਚਿਊਟ ਦੇ ਚੇਅਰਮੈਨ ਸ. ਤਰਨਜੀਤ ਸਿੰਘ ਸੰਧੂ, ਜੋ ’ਵਿਕਸਤ ਅੰਮ੍ਰਿਤਸਰ’ ਦੇ ਬਾਨੀ ਸੰਸਥਾਪਕ ਵੀ ਹਨ ਨੇ ਅੱਜ ਅਕਾਲੀ ਦਲ ਦੇ ਰੂਹੇ ਰਵਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਸਥਾਪਕ ਆਗੂ ਸ਼ਹੀਦ ਸਰਦਾਰ ਤੇਜਾ ਸਿੰਘ ਸਮੁੰਦਰੀ ਦੀ ਬਰਸੀ ਅਤੇ ਯਾਦਗਾਰੀ ਸ਼ਰਧਾਂਜਲੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਬੱਚਿਆਂ ਦੀ ਸਿੱਖਿਆ ਨਰਸਰੀਆਂ ਅਤੇ ਨੌਜਵਾਨ ਸਸ਼ਕਤੀਕਰਨ ਨੂੰ ਹੁਲਾਰਾ ਦੇਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਅਤੇ ਨਿਵੇਸ਼ਕਾਂ ਨੂੰ ਇਸ ਖੇਤਰ ਵਿੱਚ ਨਿਵੇਸ਼ ਕਰਨ ਦੀ ਅਪੀਲ ਕੀਤੀ ਹੈ।
ਇਹ ਸਮਾਗਮ ਸਰਦਾਰ ਤੇਜਾ ਸਿੰਘ ਸਮੁੰਦਰੀ ਦੁਆਰਾ 1917 ਵਿੱਚ ਪੇਂਡੂ ਖੇਤਰ ਸਰਹਾਲੀ ਵਿਖੇ ਸਥਾਪਿਤ ਗੁਰੂ ਗੋਬਿੰਦ ਸਿੰਘ ਖ਼ਾਲਸਾ ਵਿੱਦਿਅਕ ਸੰਸਥਾਵਾਂ ਵਿਖੇ ਖ਼ਾਲਸਾ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਵੱਲੋਂ ਆਯੋਜਿਤ ਕੀਤਾ ਗਿਆ ਸੀ। ਇਹ ਕੇਵਲ ਇਕ ਯਾਦਗਾਰੀ ਸਮਾਰੋਹ ਨਹੀਂ ਸੀ, ਸਗੋਂ ਭਾਵਨਾਵਾਂ, ਇਤਿਹਾਸ ਅਤੇ ਰਾਸ਼ਟਰੀ ਸਨਮਾਨ ਨਾਲ ਭਰਪੂਰ ਅਨਮੋਲ ਪਲ ਸੀ। ਇਸ ਮੌਕੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਵਿਦਿਆਰਥੀਆਂ ਵੱਲੋਂ ਰਸ ਭਿੰਨਾ ਗੁਰਬਾਣੀ ਕੀਰਤਨ ਕੀਤਾ ਗਿਆ ਅਤੇ ਸ. ਤੇਜਾ ਸਿੰਘ ਸਮੁੰਦਰੀ ਦੀ ਜ਼ਿੰਦਗੀ ਉੱਤੇ ਭਾਵਪੂਰਨ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਸ. ਤਰਨਜੀਤ ਸਿੰਘ ਸੰਧੂ ਨੇ ਆਪਣੇ ਦਾਦਾ ਸਰਦਾਰ ਤੇਜਾ ਸਿੰਘ ਸਮੁੰਦਰੀ ਜਿਨ੍ਹਾਂ ਦੀ ਸ਼ਹਾਦਤ 1926 ਵਿੱਚ ਲਾਹੌਰ ਜੇਲ੍ਹ ਵਿੱਚ ਬ੍ਰਿਟਿਸ਼ ਹਿਰਾਸਤ ਦੌਰਾਨ ਹੋਈ ਦੀ ਯਾਦ ਨੂੰ ਤਾਜ਼ਾ ਕਰਦਿਆਂ ਕਿਹਾ ਕਿ ਉਹ ਆਪਣੇ ਦਾਦਾ ਸ. ਤੇਜਾ ਸਿੰਘ ਸਮੁੰਦਰੀ ਦੇ ਸੰਘਰਸ਼ਮਈ ਜੀਵਨ, ਖ਼ਾਲਸਾ ਪੰਥ ਅਤੇ ਅਕਾਲੀ ਲਹਿਰ ਵਿੱਚ ਕੀਤੀ ਗਈ ਸੇਵਾ ਅਤੇ ਅਗਵਾਈ ਨੂੰ ਆਪਣੇ ਜੀਵਨ ਦੀ ਪ੍ਰੇਰਣਾ ਮੰਨਦੇ ਹਨ।
“ਉਨ੍ਹਾਂ ਦੀ ਜ਼ਿੰਦਗੀ ਸਿਰਫ਼ ਸਿੱਖ ਧਰਮ ਜਾਂ ਅਜ਼ਾਦੀ ਅੰਦੋਲਨ ਦੀ ਸੇਵਾ ਹੀ ਨਹੀਂ ਸੀ, ਸਗੋਂ ਵਿੱਦਿਅਕ ਖੇਤਰ ਖ਼ਾਸਕਰ ਲੜਕੀਆਂ ਦੀ ਪੜਾਈ ਪ੍ਰਤੀ ਦ੍ਰਿਸ਼ਟੀਕੋਣ ਅਪਣਾਉਂਦਿਆਂ ਖ਼ਾਲਸਾ ਸੰਸਥਾਵਾਂ ਦੀ ਸਥਾਪਨਾ ਸਾਡੀ ਬੌਧਿਕ ਵਿਰਾਸਤ ਦਾ ਅਹਿਮ ਹਿੱਸਾ ਅਤੇ ਨਵੀਂ ਪੀੜ੍ਹੀ ਲਈ ਪ੍ਰੇਰਣਾ ਸਰੋਤ ਹੈ।” ਉਨ੍ਹਾਂ ਨੇ ਕਿਹਾ ਕਿ "ਸਰਦਾਰ ਤੇਜਾ ਸਿੰਘ ਸਮੁੰਦਰੀ ਨੇ ਜੋ ਬੀਜ ਬੀਜਿਆ , ਅੱਜ ਉਹ ਸੰਸਥਾਵਾਂ ਦੇ ਰੂਪ ਵਿੱਚ ਵਿਕਸਤ ਹੋ ਕੇ ਨਵੀਂ ਪੀੜ੍ਹੀ ਨੂੰ ਘੜਨ ਵਿੱਚ ਯੋਗਦਾਨ ਪਾ ਰਹੇ ਹਨ।" ਸ. ਸੰਧੂ ਨੇ ਵਿਦਿਆਰਥੀਆਂ ਨੂੰ ਨਵੀਂ ਤਕਨਾਲੋਜੀ, ਸਾਇੰਸ, ਰੋਜ਼ਗਾਰ ਮੁਖੀ ਅਤੇ ਆਧੁਨਿਕ ਸਿੱਖਿਆ ਰਾਹੀਂ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਨੇ ਵਿੱਦਿਅਕ ਸੰਸਥਾਵਾਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਲਿਜਾਣ ਅਤੇ ਖ਼ਾਲਸਾ ਆਦਰਸ਼ਾਂ ਨਾਲ ਜੋੜੇ ਰੱਖਣ ਦੀ ਵਚਨਬੱਧਤਾ ਵੀ ਦੁਹਰਾਈ।
ਇਸ ਮੌਕੇ ਸ. ਸੰਧੂ ਦੇ ਸਹਿਪਾਠੀ ਅਤੇ ਸੰਸਥਾ ਦੇ ਆਨਰੇਰੀ ਸਕੱਤਰ ਸ. ਪਰਮਿੰਦਰ ਸਿੰਘ ਸੰਧੂ ਨੇ ਸ. ਸਮੁੰਦਰੀ ਦੀ ਅਮਰ ਯਾਦ ਨੂੰ ਨਮਨ ਕਰਦਿਆਂ ਉਨ੍ਹਾਂ ਦੇ ਆਦਰਸ਼ਾਂ ਨੂੰ ਅੱਗੇ ਲਿਜਾਣ ਦਾ ਭਰੋਸਾ ਜਤਾਇਆ ਅਤੇ ਬਚਿਆਂ ਨੂੰ ਸਿੱਖ ਇਤਿਹਾਸ ਦੀਆਂ ਵਿਰਾਸਤਾਂ ਨਾਲ ਜੁੜੇ ਰਹਿਣ ਦੀ ਅਪੀਲ ਕੀਤੀ। ਸਮਾਰੋਹ ਦੇ ਅੰਤ ਵਿੱਚ ਸਰਦਾਰ ਤਰਨਜੀਤ ਸਿੰਘ ਸੰਧੂ ਨੇ ਪੌਦਾ ਲਗਾ ਕੇ ਪ੍ਰਦੂਸ਼ਣ ਵਿਰੋਧੀ ਸੰਦੇਸ਼ ਦਿੱਤਾ ਅਤੇ ਨਵੀਂ ਪੀੜ੍ਹੀ ਨੂੰ ਪ੍ਰਕਿਰਤੀ ਨਾਲ ਜੁੜਨ ਦੀ ਅਪੀਲ ਕੀਤੀ। ਸ. ਸੰਧੂ ਨੇ ਆਪਣੇ ਪੁਸ਼ਤੈਨੀ ਪਿੰਡ ਬੁਰਜ ਰਾਇ ਕੇ ਸਰਹਾਲੀ ਦਾ ਵੀ ਦੌਰਾ ਕੀਤਾ। ਇਸ ਮੌਕੇ ਸੰਸਥਾ ਦੇ ਮੀਤ ਪ੍ਰਧਾਨ ਕਰਨਲ ਬਲਬੀਰ ਸਿੰਘ ਸੰਧੂ ਡਾਕਟਰ ਗੁਰਲਾਲ ਸਿੰਘ ਕੈਨੇਡਾ, ਡਾਕਟਰ ਸਿਮਰਤ ਸੰਧੂ ਵੀ ਹਾਜ਼ਰ ਸਨ ।
Business Directory
All Categories
Retail & Shopping
Manufacturing & Industry
SERVICES
Professional Services
Food & Hospitality
Real Estate & Construction
Transport & Travel
Health & Beauty
Education & Training
Healthcare & Medical
Media & Entertainment
Handicrafts & Heritage
Agriculture & Farming
Marriage & Matchmaking
All SubCategories
Garment Stores
Electronics & Mobile Stores
Jewelry & Accessories
Grocery & Organic Stores
Sikh Religious Items
Textile & Hosiery
Agriculture Equipment
Machinery & Fabrication
Food Processing Units
Pharmaceutical Units
Repair & Maintenance
IT Services
Marketing & Branding
Printing & Publishing
Event Management
Legal Advisors
Chartered Accountants & Tax Consultants
Architects & Engineers
Consultants
Restaurants & Dhabas
Bakeries & Sweet Shops
Caterers
Hotels & Guest Houses
Tiffin Services
Property Dealers
Builders & Developers
Construction Contractors
Interior Designers
Travel Agents
Taxi Services
Packers & Movers
Trucking & Logistics
Salons
Fitness & Gym
Ayurvedic & Homeopathy
Cosmetic Clinics
Coaching Institutes
Skill Centres
Online Tutors
Clinics & Hospitals
Medical Stores
Diagnostic Labs
Photographers
Studios & Editors
Artists & Performers
Content Creators
Art & Paintings
Phulkari & Textile
Organic Farmers
Seed & Fertilizer
Wedding Essentials
All SubSubCategories
Doctors (MBBS, Ayurveda, Homeopathy)
Mental Health / Counselors
Physiotherapists / Chiropractors
Natural Healing / Desi Ilaj
Wedding Hall Booking
Bridal Wear
Sikh Grooms Wears, Shagan & Gifts
Sikh wear /Kurta Pajama/ kashehra/ Turban/Bana
Women’s Wear
Kids Wear
School/College Uniforms
Mobile Phones & Accessories
Home Appliances
Laptop & Computer Shops
LED/Smart TVs
Gold & Diamond Jewelry
Imitation Jewelry
Kara & Sikh Accessories
Jewelry Repair Services
Kirana Shops
Organic Products
Dry Fruits & Spices
Pansari
Pothi Sahib, Gutka Sahib
Rumalas & Chaur Sahib
Sri Sahib (Kirpan), Kangha, Kachera
Dastaars (Turban Fabrics)
T-Shirt & Innerwear Units
Blanket & Shawl Manufacturers
Embroidery & Stitching Units
Tractor/combine Manufacturers
Spray Machines
Trolly, Seed Drillers & Harvesters
CNC Machine Works
Iron Fabricators
Sheet Metal Industries
Jams, Pickle & Papad Units
Atta Chakki Mills
Dairy Processing Units
Ayurvedic Medicine Manufacturing
Tablet/Capsule Units
Chemical Suppliers
AC/Fridge/TV Repair
Electricians
Plumbers
Generator Services
Web/App Development
SEO & Digital Marketing
Software Installation
Graphic Designing
Content Creators
Influencer Marketing
PR & Ad Agencies
Pamphlet & Banner Printing
Book Publishing
Visiting Cards & Wedding Cards
Wedding Planners
Tent House Providers
Sound & Lighting Services
Criminal Law
Civil Cases
Property Disputes
NRI Legal Assistance
Income Tax Filing
GST Registration
Company Incorporation
Auditing Services
Residential Planning
Commercial Architecture
3D Modeling Services
Business Start-up Advisors
Export-Import Consultants
NGO & Society Registrations
Punjabi Cuisine
South Indian
Fast Food & Snacks
Panchayat Nama
City: Jalandhar
Category: Media & Entertainment
View Profile
B. S. Watch company
City: Jalandhar
Category: Retail & Shopping
View Profile
R.K. CLOTHING STUDIO
City: Jalandhar
Category: Retail & Shopping
View Profile
KESARI VIRASAT MEDIA HOUSE
City: Jalandhar
Category: SERVICES
View Profile